Posts

Showing posts from April, 2019

New Paheli in Punjabi

Image
New Paheli in Punjabi bujartan bujho to jano 

New Punjabi Paheli

Image
New Punjabi Paheli 2019

Punjabi suvichar

Image
Punjabi suvichar  ਆਧੁਨਿਕ ਯੁਗ ਦੀ ਸਭ ਤੋਂ ਮਹੱਤਵਪੂਰਨ ਮਸ਼ੀਨ, ਕੋਈ ਟ੍ਰੇਨ ਨਹੀਂ, ਪਰ ਵੇਖੋ ਜੋ ਵੀ ਵਿਅਕਤੀ ਕਰਦਾ ਹੈ, ਉਨ੍ਹਾਂ ਦਾ ਸਮਾਂ ਸਭ ਤੋਂ ਕੀਮਤੀ ਹੈ ਜਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਆਪਣੇ ਟੀਚਿਆਂ ਨੂੰ ਨਾ ਬਦਲੋ, ਫਿਰ ਵੀ, ਆਪਣੇ ਯਤਨਾਂ ਦੇ ਨਾਲ ਟੀਚਿਆਂ ਦਾ ਅਨੁਕੂਲ ਬਣਾਓ ਸਾਰੇ ਇੱਥੇ ਚੁੱਪ ਹਨ ਆਵਾਜ਼ ਨਹੀਂ ਆਉਂਦੀ, ਕੋਈ ਵੀ ਸੱਚ ਬੋਲਦਾ ਨਹੀਂ, ਚਿੰਤਾ ਨਾ ਕਰੋ Punjabi Funny PAHELI ਜੇ ਤੁਸੀਂ ਬੀਤੇ ਨੂੰ ਯਾਦ ਰੱਖਦੇ ਹੋ, ਮੌਜੂਦਾ ਸਮੇਂ ਵਿੱਚ ਰਹਿਣਾ ਮੁਸ਼ਕਲ ਹੋਵੇਗਾ, ਅਤੇ ਸੰਭਾਵਨਾ ਅਸੰਭਵ ਲੱਗਦੀ ਹੈ, ਇਸ ਲਈ, ਵਰਤਮਾਨ ਵਿੱਚ ਜੀ.ਏ. ਜਾਗਦਾ ਪ੍ਰਭਾਵ ਵੀ ਅਸਧਾਰਨ ਹੈ, ਹਮੇਸ਼ਾਂ ਟਿੱਕ ਜਾਂਦਾ ਹੈ, ਪਰ ਆਪਣੇ ਆਪ ਨੂੰ ਹੋਰ ਨਹੀਂ ਰੱਖੋ, ਨਾ ਹੀ ਦੂਸਰਿਆਂ ਨੂੰ ਸਹਿਣ ਦੀ ਆਗਿਆ ਦਿਓ

ਕੁਝ ਦਿਲਚਸਪ ਤੱਥ Punjabi Facts

Image
ਕੁਝ ਦਿਲਚਸਪ ਤੱਥ Punjabi Facts ਦੱਖਣੀ ਅਫ਼ਰੀਕਾ ਦੇ ਦੇਸ਼ ਚਿੱਲੀ ਚ ਸਥਿੱਤ ਕਲਾਵਾਨਾਂ ਦੇ ਕਸ਼ਬੇ ਵਿੱਚ ਕਦੇ ਬਾਰਿਸ਼ ਨਹੀਂ ਹੋਈ ਇੱਕ ਜੰਬੋ ਜੈੱਟ ਜਹਾਜ਼ ਦੇ ਟੈਂਕ ਵਿੱਚ ਇਹਨਾਂ ਈਂਧਨ ਭਰਿਆ ਜਾ ਸਕਦਾ ਹੈ ਕਿ ਕਾਰ ਵਿੱਚ ਦੁਨੀਆਂ ਦੇ ਚਾਰ ਚੱਕਰ ਲਗਾਏ ਜਾ ਸਕਦੇ ਹਨ ਇੱਕ ਅੰਦਾਜ਼ੇ ਅਨੁਸਾਰ ਧਰਤੀ ਤੇ ਜਿੰਨੀਆਂ ਕੀੜੀਆਂ ਹਨ ਉਨ੍ਹਾਂ ਸਾਰਿਆਂ ਦਾ ਭਾਰ ਧਰਤੀ ਤੇ ਮੌਜੂਦ ਕੋਲੋਂ ਇਨਸਾਨਾਂ ਦੇ ਬਰਾਬਰ ਹੈ ਸਾਰੇ ਦਿਨ ਚ ਇਨਸਾਨ ਦਾ ਦਿਲ ਇੱਕ ਲੱਖ ਵਾਰ ਧੜਕਦਾ ਹੈ

Punjabi essay on Internet | ਇੰਟਰਨੇਟ ਤੇ ਲੇਖ

Image
Punjabi essay on Internet | ਇੰਟਰਨੇਟ ਤੇ ਲੇਖ ਹਾਲ ਹੀ ਚ ਵਰਲਡ ਵਾਈਡ ਵੈੱਬ ਮਤਲਬ ਇੰਟਰਨੈੱਟ ਨੂੰ ਤਿੰਨ ਦਹਾਕੇ ਪੂਰੇ ਹੋਏ ਹਨ ਲੱਗਭੱਗ ਤੀਹ ਸਾਲ ਪਹਿਲਾਂ ਇੰਟਰਨੈੱਟ ਦੀ ਮੌਜੂਦਾ ਰੂਪ ਰੇਖਾ ਟਿਮ ਬਰਨਰਜ਼ ਲੀ ਨੇ ਬਣਾਈ ਸੀ ਤੀਹ ਸਾਲ ਪਹਿਲਾਂ ਗਿਆਰਾਂ ਮਾਰਚ ਨੂੰ ਉਨ੍ਹਾਂ ਨੇ ਵੈੱਬ ਦੀ ਰੂਪ ਰੇਖਾ ਦੱਸਦੇ ਹੋਏ ਆਪਣਾ ਪਹਿਲਾ ਪੇਪਰ ਜਾਰੀ ਕੀਤਾ ਸੀ ਅੱਜ ਦੀ ਦੁਨੀਆਂ ਨੂੰ ਬਾਦਲ ਵਾਲੇ ਵਰਲਡ ਵਾਈਡ ਵੈੱਬ ਦੀ ਸ਼ੁਰੂਆਤ ਹੀ ਇੱਥੋਂ ਮੰਨੀ ਜਾਂਦੀ ਹੈ । ਨੌਜਵਾਨ ਸਾਫਟਵੇਅਰ ਇੰਜੀਨੀਅਰ ਦੇ ਰੂਪ ਚ ਬਰਨਰ ਦੀ ਨੇ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਦਾ ਵਿਚਾਰ ਦਿੱਤਾ ਸੀ । ਐੱਚ ਡੀ ਟੀ ਵੀ ਅਤੇ ਇੰਟਰਨੈੱਟ ਲਈ ਦੂਸਰੀਆਂ ਬੁਨਿਆਦੀ ਚੀਜ਼ਾਂ ਨੂੰ ਲੀ ਨੇ ਸਰਨਾ ਚ ਕੰਮ ਕਰਦੇ ਹੋਏ ਉੱਨੀ ਸੌ ਨੂੰ ਨਵੇਂ ਚ ਤਿਆਰ ਕੀਤਾ ਕੁੱਝ ਲੋਕ ਇੰਟਰਨੈੱਟ ਦੀ ਅਸਲ ਸ਼ੁਰੂਆਤ ਧੋਨੀ ਸੌ ਨੱਬੇ ਨੂੰ ਵੀ ਬਣਦੇ ਹਨ ਜਦੋਂ ਉਨ੍ਹਾਂ ਨੇ ਪਹਿਲਾ ਵੈੱਬ ਬਰਾਊਜ਼ਰ ਲਾਂਚ ਕੀਤਾ ਸੀ । ਬਰਨਰ ਸ਼ਾਲੀ ਮੰਨਦੇ ਹਨ ਕਿ ਬਾਬਰ ਨੇ ਇੱਕ ਮੌਕਾ ਬਣਾਇਆ ਹੈ ਲੋਕਾਂ ਦੀ ਜ਼ਿੰਦਗੀ ਆਸਾਨ ਕੀਤੀ ਹੈ ਤੇ ਬੰਦਿਆਂ ਨੂੰ ਆਵਾਜ਼ ਦਿੱਤੀ ਹੈ ਪਰ ਉਹ ਇਹ ਚਿੰਤਾ ਵੀ ਜ਼ਾਹਿਰ ਕਰਦੇ ਹਨ ਕਿ ਇਸ ਨੇ ਹੈਕਿੰਗ ਕਰਕੇ ਘਪਲੇਬਾਜ਼ਾਂ ਲਈ ਵੀ ਮੌਕਾ ਬਣਾਇਆ ਹੈ ਨਫਰਤ ਫੈਲਾਉਣ ਵਾਲਿਆਂ ਨੂੰ ਕੀ ਆਵਾਜ਼ ਦਿੱਤੀ ਹੈ ਅਤੇ ਹਰ ਤਰ੍ਹਾਂ ਦੇ ਅਪਰਾਧ ਕਰਨੇ ਆਸਾਨ ਬਣਾਏ ਹਨ ।

ਅੱਜ ਮੇਰਾ ਬੇਟਾ ਸਕੂਲ ਨਹੀਂ ਆਵੇਗਾ

ਮਨੀ (ਮੈਡਮ ਨੂੰ )  - ਅੱਜ ਮੇਰਾ ਬੇਟਾ ਸਕੂਲ ਨਹੀਂ ਆਵੇਗਾ ਮੈਡਮ - ਤੁਸੀਂ ਕੌਣ ਬੋਲ ਰਹੇ ਹੋ ? ਮਨਿ - ਮੇਰਾ ਪਾਪਾ ਬੋਲ ਰਹੇ ਹਨ।   ਹਾਹਾ ਹਾਹਾ 

ਡਾਕੂ ਅਤੇ ਨੇਤਾ ਚ ਕਿ ਫਰਕ ਹੁੰਦਾ ਹੈ ?

Image
ਰਾਜੂ - ਡਾਕੂ ਅਤੇ ਨੇਤਾ ਚ ਕਿ ਫਰਕ ਹੁੰਦਾ ਹੈ ? ਮੋਹਨ - ਇਕ ਦੇ ਪਿੱਛੇ ਪੁਲਿਸ ਹੁੰਦੀ ਹੈ ਅਤੇ ਦੂਸਰੇ ਦੇ ਅੱਗੇ  ....  ਹਾਹਾ ਹਾਹਾਹਾ

ਮੋਨੂੰ ਸਕੂਲ ਵਿਚ ਗਧਾ ਲੈ ਕੇ ਆਇਆ

Image
ਮੋਨੂੰ ਸਕੂਲ ਵਿਚ ਗਧਾ ਲੈ ਕੇ ਆਇਆ ਸੋਨੂ ਨੇ ਪੁੱਛਿਆ ਤੂੰ ਸਕੂਲ ਚ ਗਧਾ ਕਿਉਂ ਲੈ ਕੇ ਆਇਆ  ? ਮੋਨੂੰ - ਮੈਮ ਅਕਸਰ ਕਹਿੰਦੀ ਹੈ ਕੇ  ਉਨ੍ਹਾਂ ਨੇ ਗਧੇ ਨੂੰ ਵੀ ਇਨਸਾਨ ਬਣਾਇਆ ਮੈਂ ਸੋਚਿਆ ਵਿਚਾਰੇ ਦਾ ਭਲਾ ਹੀ ਹੋਜੂ। ..

ਰੂਪ ਜ਼ਿਆਦਾ ਚੰਗਾ ਲਗਦਾ ਹੈ ਜਾ ਮੇਰੇ ਸੰਸਕਾਰ ?

Image
ਪਤਨੀ - ਤੁਹਾਨੂੰ ਮੇਰਾ ਰੂਪ ਜ਼ਿਆਦਾ ਚੰਗਾ ਲਗਦਾ ਹੈ ਜਾ ਮੇਰੇ ਸੰਸਕਾਰ ? ਪਤੀ - ਮੇਨੂ ਤਾਂ ਤੇਰੀ ਇਹ ਮਜਾਕ ਕਰਨ ਦੀ ਆਦਤ ਬਹੁਤ ਚੰਗੀ ਲਗਦੀ ਹੈ।

ਖਿੜਕੀ ਦੇ ਪਰਦੇ ਲਗਵਾ ਦਿਓ

Image
ਪਤਨੀ - ਖਿੜਕੀ ਦੇ ਪਰਦੇ ਲਗਵਾ ਦਿਓ ਨਵਾਂ ਗੁਆਂਢੀ ਮੇਨੂ ਵਾਰ ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਪਤੀ - ਇਕ ਵਾਰ ਠੀਕ ਸੇ ਦੇਖ ਤਾਂ ਲੈਣ ਦਿਓ ਫਿਰ ਉਹ ਖੁਦ ਹੀ ਪਰਦੇ ਲਗਵਾ ਲਏਗਾ

Turdi han par Per nahin

Image
ਤੁਰਦੀ ਹਾਂ ਪੈਰ ਨਹੀਂ ਦੇਵਾਂ ਸਭ ਨੂੰ ਜਾਣ ਦੋ ਲਫਜਾਂ ਦੀ ਮੈਂ ਕਿ ਚੀਜ਼ ਹਾਂ ਬੁੱਝੋ ਭਲਾਂ Ans -  Hawa 

Punjabi puzzle with answer

Image
ਓਲਣੀ ਮੋਲਣੀ ਬੂਹੇ ਵਿਚ ਖੋਲ੍ਹਣੀ olni molni boohe vich kholni Ans -  ਜੁੱਤੀ 

ਇਕ ਪੰਛੀ ਐਸਾ ਜਿਸਕੀ

Image
ਇਕ ਪੰਛੀ ਐਸਾ ਜਿਸਕੀ ਦੁਮ ਉੱਪਰ ਪੈਸਾ Ans -  ਮੋਰ 

ਮਿੱਟੀ ਦਾ ਘੋੜਾ

Image
ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦ - ਗੁਦਾ ਪਠਾਣ Ans. - ਚੁੱਲ੍ਹਾ , ਤਵਾ , ਰੋਟੀ 

ਬਾਤ ਪਾਵਾਂ ਬਤੋਲੀ ਪਾਵਾਂ

Image
ਬਾਤ ਪਾਵਾਂ ਬਤੋਲੀ ਪਾਵਾਂ ਬਾਤ ਬੜੀ ਚੰਗੀ ਹੈ ਕੁੱਪ ਦੇ ਅੰਦਰ ਮਾਉਂ ਵੜਿਆ ਪੂਛ ਉਹਦੀ ਨੰਗੀ Ans. ਕੜਛੀ 

ਫਿਟੇ ਮੂੰਹ ਉਸ ਵੱਡੀ ਦਾ

Image
ਫਿਟੇ ਮੂੰਹ ਉਸ ਵੱਡੀ ਦਾ ਜਿਸ ਵੱਖ - ਵੱਖ ਕਰਾਇਆ ਸਾਬਾਸ ਉਸ ਛੋਟੀ ਦਾ ਜਿਸ ਵਿਛੜਿਆਂ ਤਾਈਂ ਮਿਲਾਇਆ। Ans . ਕੈਂਚੀ ਤੇ ਸੂਈ 

ਪੰਜ ਜਾਣਿਆਂ ਗਠੜੀ ਚੁੱਕੀ

Image
ਪੰਜ ਜਾਣਿਆਂ ਗਠੜੀ ਚੁੱਕੀ ਜਾ ਸੁੱਟੀ ਦਰਬਾਰ ਕਾਲ - ਕਲੀ ਵਿੱਚ ਦਿੱਤਾ ਧੱਕਾ ਗਈ ਸਮੁੰਦਰੋਂ ਪਾਰ Ans. - ਮੂੰਹ , ਬੁਰਕੀ , ਉਂਗਲਾਂ ਤੇ ਜੀਭ 

Sab to pehla main jamya - Bujho to Jano

Image
Sab to pehla main jamya fer mera bhai khich dhu ke bapu jammeya fer meri maayi