ਬਾਤ ਪਾਵਾਂ ਬਤੋਲੀ ਪਾਵਾਂ

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਬੜੀ ਚੰਗੀ ਹੈ
ਕੁੱਪ ਦੇ ਅੰਦਰ ਮਾਉਂ ਵੜਿਆ
ਪੂਛ ਉਹਦੀ ਨੰਗੀ



Ans. ਕੜਛੀ 

Comments

Popular posts from this blog

Punjabi Bujartan with Answer Pics

Bujhata in Punjabi