Posts

Showing posts from June, 2023

Punjabi Boliyan Images

Image
  Punjabi Boliyan 2023 New for Girls and Boys  Khatt Ke Liyandi Kanghi Sonkiya Deyora Ve Tenu Kyon naa Mangi  Khatt khatt ke liyanda nu dine teri maa lad di channa  raati lad da tu ...... ਬਾਰੀ ਬਰਸੀ ਖੱਟਣ ਗਿਆ ਸੀ  ਖੱਟ ਖੱਟ ਕੇ ਲਿਆਂਦੀਆਂ ਗਾਵਾਂ......  ਕੁੜੀਓ ਸਾਦਗੀ ਚ' ਰਹਿਣਾ ਸਿਖ ਲਓ......  ਮੇਕ ਅੱਪ ਕਰਕੇ ਲਗਦੀਆਂ ਓ.........  ਚਾਰ-ਚਾਰ ਬੱਚਿਆਂ ਦੀਆਂ ਮਾਵਾ.......... .. Vaari Varsi khattan gaya si khatt khatt ke leyandiyan gaava kudiyo saadgi ch rehna sikh lo makeup kakre lag diya o jive chaar bacheyan di maava ਨੱਚਾਂ ਨੱਚਾਂ ਨੱਚਾਂ ਨੀ ਮੈਂ ਅੱਗ ਵਾਂਗੂੰ ਮੱਚਾਂ ਨੱਚਾਂ ਨੱਚਾਂ ਨੱਚਾਂ, ਨੀ ਨੀ ਮੈਂ ਹੌਲੀ ਹੌਲੀ ਨੱਚਾਂ ਡਿੱਗ ਪਵੇ ਨਾ ਗਵਾਂਢੀਆਂ ਦੀ ਛੱਤ ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਸੋਹਣਿਆਂ, ਵੇ ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਸੋਹਣਿਆ..... ਨੰਦ ਕੁਰ ਚੰਦ ਕੁਰ ਸਕੀਆਂ ਭੈਣਾਂ ਦਿਉਰ  ਜੇਠ ਨੂੰ ਵਿਆਹੀਆਂ ਬਈ ਦਿਉਰ ਤਾਂ ਕਹਿੰਦਾ ਮੇਰੀ  ਸੋਹਣੀ ਜੇਠ ਕਰੇ ਚਤਰਾਈਆਂ ਨੰਦ ਕੁਰ ਸੋਹਣੀ ਦੇ ਵੰਗਾਂ ਮੇਚ ਨਾ ਆਈਆਂ Nikki hundi me rehndi naanke khaandi laddu paise sasse ne menu nach len de wajje dholki guyandiyan de wehde sasse ni menu nach len de Ni me aava aaava ni me nachdi jhoomdi