Punjabi Boliyan Images

 Punjabi Boliyan 2023 New for Girls and Boys 


Khatt Ke Liyandi Kanghi
Sonkiya Deyora Ve
Tenu Kyon naa Mangi 
punjabi boliyan


punjabi boliyan


Khatt khatt ke liyanda nu
dine teri maa lad di channa 
raati lad da tu ......ਬਾਰੀ ਬਰਸੀ ਖੱਟਣ ਗਿਆ ਸੀ 
ਖੱਟ ਖੱਟ ਕੇ ਲਿਆਂਦੀਆਂ ਗਾਵਾਂ...... 
ਕੁੜੀਓ ਸਾਦਗੀ ਚ' ਰਹਿਣਾ ਸਿਖ ਲਓ...... 
ਮੇਕ ਅੱਪ ਕਰਕੇ ਲਗਦੀਆਂ ਓ......... 
ਚਾਰ-ਚਾਰ ਬੱਚਿਆਂ ਦੀਆਂ ਮਾਵਾ.......... ..


Vaari Varsi khattan gaya si
khatt khatt ke leyandiyan gaava
kudiyo saadgi ch rehna sikh lo
makeup kakre lag diya o
jive chaar bacheyan di maava

punjabi boliyan

punjabi boliyan
ਨੱਚਾਂ ਨੱਚਾਂ ਨੱਚਾਂ ਨੀ ਮੈਂ ਅੱਗ ਵਾਂਗੂੰ ਮੱਚਾਂ

ਨੱਚਾਂ ਨੱਚਾਂ ਨੱਚਾਂ, ਨੀ ਨੀ ਮੈਂ ਹੌਲੀ

ਹੌਲੀ ਨੱਚਾਂ

ਡਿੱਗ ਪਵੇ ਨਾ ਗਵਾਂਢੀਆਂ ਦੀ ਛੱਤ

ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ

ਸੋਹਣਿਆਂ,

ਵੇ ਮੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ

ਸੋਹਣਿਆ.....
punjabi boliyan

ਨੰਦ ਕੁਰ ਚੰਦ ਕੁਰ ਸਕੀਆਂ ਭੈਣਾਂ ਦਿਉਰ 
ਜੇਠ ਨੂੰ ਵਿਆਹੀਆਂ ਬਈ ਦਿਉਰ ਤਾਂ ਕਹਿੰਦਾ ਮੇਰੀ 
ਸੋਹਣੀ ਜੇਠ ਕਰੇ ਚਤਰਾਈਆਂ ਨੰਦ ਕੁਰ ਸੋਹਣੀ ਦੇ ਵੰਗਾਂ ਮੇਚ ਨਾ ਆਈਆਂ


Nikki hundi me rehndi naanke khaandi laddu paise
sasse ne menu nach len de
wajje dholki guyandiyan de wehde
sasse ni menu nach len de
Ni me aava aaava ni me nachdi jhoomdi aava aa ke baaghi peengha paava
meri nachdi di jhaanjr chhanke
ajj nachna patola bake ni ajj me nachna 


punjabi boliyan

ਨਿਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲਡੂ ਪੇੜੇ ਸਕੇ ਨੀ ਮੈਨੂੰ ਨਚ ਲੈਣ ਦੇ ਵਜੋਂ ਢੋਲਕੀ ਗੁਆਂਢੀਆਂ ਦੇ ਵਿਹੜੇ

ਸਮੇਂ ਨੀ ਮੈਨੂੰ ਨੱਚ ਲੈਣ ਦੇ

ਨੀ ਮੈਂ ਆਵਾ ਆਵਾਂ ਆਵਾ ਨੀ ਮੈਂ ਨੱਚਦੀ ਝੂਮਦੀ ਆਵਾ ਆ ਕੇ ਬਾਗ਼ੀ ਪੀਘਾਂ ਪਾਵਾਂ ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ ਅੱਜ ਨੱਚਣਾ

ਅੱਜ ਨੱਚਣਾ ਪਟੋਲਾ ਬਣਕੇ ਨੀ

punjabi boliyan

ਨਿੱਕੀ ਹੁੰਦੀ ਦੇ ਮਰ ਗੇ ਮਾਪੇ

ਮਾਮਿਆ ਕੋਲ ਸੀ ਰਹਿੰਦੀ

ਨਾਨਾ ਨਾਨੀ ਦੇਣ ਦਿਲਾਸਾ ਮਾਮੀ ਝਿੜਕ ਦੀ ਰਹਿੰਦੀ

ਲੈ ਚੱਲ ਵੇ ਮਿੱਤਰਾ ਮੈ ਨੀ ਨਾਨਕੇ ਰਹਿੰਦੀ


ਸਾਉਣ ਦੇ ਮਹੀਨੇ ਮੰਜੇ ਡਾਈਐ

ਨਾ ਜੋੜ ਕੇ ਚਲਣ ਗੇ ਪਰ ਨਾਲੇ ਪਾਣੀ ਲੇ ਜੂ ਗਾ ਵੇ ਰੋੜ ਕੇ......


punjabi boliyan

Nooh ta gayi si ek din peke sass ghare si ekkali bai
baapu ji to akh bachake makeup wal ho challibai
sukrhi bindi powder laa ke netar karle tede 
Patt ti fashion ne 70 saal di bebe 
patt tee 70 saala di bebe


jago boliyan

jago boliyan

ਸੁਣ ਨੀ ਮਾਏ ਮੇਰੀਏ ਮੈਨੂੰ ਪੜਣ ਸਕੂਲੇ ਲਾ.....ਪੜ ਲਿਖ ਕੇ ਮੈ ਬਣ ਜਾਉ ਅਫਸਰ ਮੋਢੇ ਫੀਤੀਆ ਲਾ ਧੀ ਬਣੀ ਪੁੱਤਾ ਵਰਗੀ ਸਾਰੇ ਜਗ ਤੋ ਸੋਭਾ ਪਾSun ni maye meriye menu padan sachoole la
pad likh me banu officer mode feetiya  laa dhee
bani putta wargi saare jagg to sobha paa
jago boliyan

ਸੁਣ ਨੀ ਮਾਮੀ ਵਿਆਹ ਤੇ ਆਈ

ਟਿੱਕਾ ਸਜਾ ਕੇ ਆਈ ਨੀ ਕੁੜੀ ਸਾਡੀ ਨੂੰ ਟੂੰਮ ਨਾ ਛੱਲਾ

ਨਾ ਕੋਈ ਸੂਟ ਲਿਆਈ

ਨੀ ਜਾ ਕੇ ਆਖੇਗੀ ਛੱਕਾਂ ਪੂਰ ਕੇ

ਆਈ

ਨੀ ਜਾ ਕੇ ਆਖੇਗੀ ਛੱਕਾਂ ਪੂਰ वे

ਆਈ।

jago boliyan

ਟੁੱਟੀ ਮੰਜੀ ਬਾਣ ਪੁਰਾਣਾ, ਵਿੱਚ ਦੀ ਪੀਂਦੇ ਤਾਰੇ,

ਵੇ ਤੂੰ ਕਿੱਧਰ ਗਿਆ, ਜੇਠ ਸੈਨਤਾਂ ਮਾਰੇ।

ਟੁੱਟੀ ਮੰਜੀ ਬਾਣ ਪੁਰਾਣਾ, ਵਿੱਚ ਦੀ ਪੀਂਦੇ ਤਾਰੇ, ਨੀ ਮੈਂ ਅੰਦਰ ਪਿਆ, ਸਹਿ ਲਾ ਮੇਰੀਏ

jago boliyan

jago boliyan

ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ

ਵੇ,

ਜਟਾਂ ਦੀਆਂ ਢਾਣੀਆਂ ਨੂੰ ਆ ਗਿਆ

ਸਰੂਰ ਵੇ, ਜਦੋਂ ਨੈਣਾਂ ਵਿੱਚੋਂ ਥੋੜ੍ਹੀ ਜੀ ਪਿਲਾਈ

ਰਾਤ ਨੂੰ,

ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ

jago boliyan

jago boliyan

jago boliyan

jago boliyan

jago boliyan

ਮੇਰੀ ਤਾਂ ਜੀਜਾ ਮੁੰਦਰੀ ਗੁਆਚੀ ਤੇਰੇ ਗੁਆਚੀ ਮਾਂ ਵੇ ਚੱਲ ਭਾਲਣ ਚਲੀਏ ਕਰ ਛੱਤਰੀ ਦੀ ਛਾਂ ਵੇ ਚੱਲ ਭਾਲਣ ਚਲੀਏ,,,,

jago boliyan

ਗਿੱਧਾ ਪਾਵਣ ਧੂੜ ਉਡਾਵਣ ਕੀ ਇਹਨਾਂ ਦੇ ਕਹਿਣੇ, 
ਨੀ ਤੂੰ ਹਾਰੀਂ ਨਾ, ਹਾਰੀਂ ਨਾ ਮਲਵੈਣੇ, ਨੀ ਤੂੰ ਹਾਰੀਂ - ਰਮਨ ਕਲੇਰ ਨਾ...

ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਵੇ, ਗਿੱਧਾ ਪਾਉਣ ਜੱਟੀਆ ਪੈਦਾ ਝਾਂਜਰਾ ਦਾ ਸ਼ੋਰ ਵੇ.ਰਮਨ ਕਲੇਰ

jago boliyan

jago boliyan

Funny Punjabi Boliyan

Funny Punjabi Boliyan

Funny Punjabi Boliyan

Funny Punjabi Boliyan

ਆਉਣ ਜਾਣ ਨੂੰ ਨੌਂ ਦਰਵਾਜੇ,

ਖਿਸਕ ਜਾਣ ਨੂੰ ਟਾਕੀ,

ਸੋਹਣੀ ਸੂਰਤ ਦੀ

ਕਰਨੀ ਪਊਗੀ ਰਾਖੀ

Funny Punjabi Boliyan

Funny Punjabi Boliyan

ਵਿੱਚ ਗਿੱਧੇ ਦੇ ਪਾਉਣ ਬੋਲੀਆਂ, ਇਕੋ

ਜਿਹੀਆਂ ਮੁਟਿਆਰਾਂ

ਵਾਰੋ-ਵਾਰੀ ਮਾਰਨ ਗੇੜੇ, ਹੁਸਨ ਦੀਆਂ ਸਰਕਾਰਾਂ

ਚਾਰੇ ਪਾਸੇ ਝੁੰਡ ਕੁੜੀਆਂ ਦੇ, ਪਏ ਹੁੰਗਾਰੇ ਭਰਦੇ|

ਘੱਗਰੇ ਵੀਹ ਗਜ ਦੇ ਬਹਿਜਾ ਬਹਿਜਾ

ਕਰਦੇ

ਘੱਗਰੇ ਵੀਹ ਗਜ਼ ਦੇ -sidhu 

Funny Punjabi Boliyan

Jago Boliyan 

Funny Punjabi Boliyan
ਲੰਮਿਆਂ ਵੇ ਤੈਨੂੰ ਕਰਲਾ ਮੇਚ ਦਾ

ਗੋਡਿਓ ਲੱਤ ਵਡਾ ਕੇ, ਵੇ ਤੇਰੇ

ਹਾਣ ਦੇ ਕਰਗੇ ਬੀ ਏ ਤੂੰ ਨਾ

ਪੜ੍ਹੇ ਚਿੱਤ ਲਾ ਕੇ ਪਰੀਆਂ ਡੋਬ

ਤੀਆ ਖੜਦਾ ਮੋੜ ਤੇ ਆ ਕੇ


ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ

ਚਾਰੇ ਪਾਸੇ ਮੱਚ ਗਈ ਦੁਹਾਈ ਮੁੰਡਿਆ ਵੇ ਤੂੰ ਮੋਰਨੀ ਜੱਟੀ ਨਾਲ ਅੱਖ ਲਾਈ

ਮੁੰਡਿਆ

Funny Punjabi Boliyan

Funny Punjabi Boliyan

Funny Punjabi Boliyan

Funny Punjabi Boliyan

Funny Punjabi Boliyan

Funny Punjabi Boliyan

Funny Punjabi Boliyan

ਕਾਲੀ ਤੇਰੀ ਕੁੜਤੀ ਰਕਾਨੇ

ਹੇਠਾਂ ਬਾਰਡਰ ਲਾਇਆ,

ਬਾਰਡਰ ਤੇਰੇ ਨੇ ਪੱਟਤੇ ਗੱਭਰੂ,

ਐਵੇ ਰੂਪ ਗਵਾਇਆ

ਤੇਰੀ ਕੁੜਤੀ ਨੇ

ਗੱਭਰੂ ਕੈਦ ਕਰਾਇਆ

Funny Punjabi Boliyan

ਕਰ ਕੇ ਹੋਸਲਾ ਮੈਂ ਵੀ ਬੋਲੀ ਨਾਂ ਓਦੇ ਤੇ ਪਾਈ ਆਣ ਗਿੱਧੇ ਵਿਚ ਵੜਗੀ ਓ ਵੀ ਭੋਰਾ ਨਾ ਸ਼ਰਮਾਈ ਗੋਲ ਗੋਲ ਇੰਜ ਘੁੱਮੇ ਗਿੱਧੇ ਵਿਚ ਜਿਵੇਂ ਜਲੇਬੀਆਂ ਕਡੇ ਜਮਾ ਨਾ ਲਾਈ

ਹਲਵਾਈ ਓ ਮੱਟੋ ਮੇਰਾ ਦਿੱਲ ਲੈ ਗਈ ਓਨੇ ਦੇਰ

ਓ ਮੱਟੋ ਮੇਰਾ ਦਿੱਲ ਲੈ ਗਈ

Funny Punjabi Boliyan

Funny Punjabi Boliyan

Punjabi Boliyan

Punjabi Boliyan

ਆਜਾ ਦਿਉਰਾ ਬਹਿ ਜਾ ਪਲੰਗ ਤੇ

ਪਾਸਾ ਵੱਟ ਕੇ ਲੱਗਦਾ ਕਾਹਤੋ

ਕਾਹਤੋਂ ਮਾਰਦਾ ਗੇੜੋ ......... ਵੇ ਗੱਲ ਸੁਣ ਹੋ ਕੇ ਨੇੜੇ .......... ਪੇਕੇਆਂ ਤੋਂ ਤੈਨੂੰ ਸਾਕ ਲਿਆਦੂ ਉਏ.....ਥੱਲੇ....ਬੱਲੇ ....ਬੱਲੇ ਹੋ........ਪੇਕੇਆਂ ਤੋਂ ਤੈਨੂੰ ਸਾਕ ਲਿਆਦੂ ਬੰਨ ਸਗਨਾ ਸੋਹਰੇ ਵੇ ਪਤਲੀ ਪੱਤਰ ਜੱਟੀ ਦੇ ਨਾਲ ਕਰਾਂਦ ਫੇਰੇ ਵੋ ਪਤਲੀ ਪੰਤਗ ਜੱਟੀ ਦੇ .....

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

ਮਾਂ ਦਾ ਬੁਲਾਇਆ ਮੁੰਡਾ ਹੱਸ -

ਹੱਸ ਬੋਲਦਾ...

ਮੇਰੇ ਬੁਲਾਇਆ ਬੋਲੇ ਭੱਜ ਕੇ ਨੀ,

ਮੈ ਵੀ ਕੁਟਿਆ ਚਰੀ ਦੇ ਵਿਚ ਸੱਦ ਕੇ ਨੀ.., ਮੈਂ ਵੀ ਕੁਟਿਆ ਚਰੀ ਦੇ

ਵਿਚ ਸੱਦ ਕੇ...

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan
ਬਾਹਰ ਪੱਤਣ ਤੇ ਪਾਣੀ ਭਰਦੀਏ ਝੁਮਕੇ ਲੈਣ ਹੁਲਾਰੇ,,,,,ਨੀ ਤੇਰੀ ਫੋਟੋ ਤੇ ਸ਼ਰਤਾ ਲਾਉਣ ਕੁਵਾਰੇ

Punjabi Boliyan

Punjabi Boliyan

Punjabi Boliyan

ਨਿੰਦੋ-ਸਿੰਦੋ ਸਕੀਆ ਭੈਣਾਂ, ਦਿਓਰ-ਜੇਠ ਨੂੰ ਵਿਆਹਿਆ.,

ਦਿਓਰ ਤਾ ਕਹਿੰਦਾ ਮੇਰੀ ਸੋਹਣੀ,,

ਦਿਓਰ ਤਾ ਕਹਿੰਦਾ ਮੇਰੀ ਸੋਹਣੀ,,

ਜੇਠ ਕਰੇ ਚਤਰਾਈਆਂ,

ਬਾਲੀ ਸੋਹਣੀ ਦੇ ਵੰਗਾਂ ਮੇਚ ਨਾ

ਆਇਆ, ਬਾਲੀ ਸੋਹਣੀ ਦੇ ਵੰਗਾਂ ਮੇਚ ਨਾ

ਆਇਆ...

Punjabi Boliyan
ਗਿੱਧਾ ਪਾਵਣ ਧੂੜ ਉਡਾਵਣ ਕੀ ਇਹਨਾਂ ਦੇ ਕਹਿਣੇ, ਨੀ ਤੂੰ ਹਾਰੀਂ ਨਾ, ਹਾਰੀਂ ਨਾ ਮਲਵੈਣੇਂ, ਨੀ ਤੂੰ ਹਾਰੀਂ ਨਾ... ਂ ਰਮਨ ਕਲੇਰ

ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਵੇ . ਗਿੱਧਾ ਪਾਉਣ ਜੱਟੀਆ ਪੈਦਾ

ਝਾਂਜਰਾ ਦਾ ਸ਼ੋਰ ਵੀ ਰਮਨ ਕਲੇਰ

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

ਆਰੀ ਆਰੀ ਆਰੀ..

ਸੌਂਹ ਲੱਗੇ ਕਿਸ਼ਨ ਕੁਰੇ,

ਤੂੰ ਲੱਗਦੀ ਜਾਨ ਤੋਂ ਪਿਆਰੀ।

ਕੰਨਾਂ ਨੂੰ ਘੜਾ ਦੂੰ ਡੰਡੀਆਂ,

ਲੈ ਦੂੰ ਕੁੜਤੀ ਟੂਲ ਦੀ ਕਾਲੀ ਮੋਤੀਆਂ ਦੇ ਹਾਰ ਵਾਲੀਏ,

ਕੇਰਾ ਹੱਸ ਕੇ ਦਿਖਾ ਜਾ ਇੱਕ ਵਾਰੀ। ਡਾਂਗ ਉੱਤੇ ਡੇਰਾ ਜੱਟ ਦਾ, ਸਾਰੇ ਪਿੰਡ ਤੇ ਚੱਲੇ ਮੁਖਤਿਆਰੀ । ਲਾ ਕੇ ਦੇਖ ਸਹੀ, ਜੱਟ ਨਾਲ ਯਾਰੀ.....


Punjabi Boliyan


Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan


Punjabi Boliyan

Punjabi Boliyan

Punjabi Boliyan

Punjabi Boliyan


Punjabi Boliyan


Punjabi Boliyan for boys 2020
Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys


Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for boys

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls

Punjabi Boliyan for girls
 Punjabi Boliyan for Marriage (Jago Boliyan)

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan for marriage

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan

ਲਾਈ,ਨੀ ਨਿਉਨਦੈ ਦਾ ਇੱਕ ਪਾ

ਛੜੈ ਕਰ ਲਿਆਈ..ਨੀ

ਨਿਉਨਦੈ ਦਾ ਇੱਕ

ਕਰ ਲਿਆਈ......

Punjabi Boliyan

ਦਿਓਰ  ਮੇਰੇ ਨੇ ਇਕ ਿਦਨ ਲੜ ਕੇ ਖੂਹ ਤੇ ਪਾਇਆ

ਚੁਬਾਰਾ

ਭਾਂਤ ਭਾਂਤ ਦੀਆਂ ਇੱਟਾਂ ਲਾਈਆਂ ਭਾਂਤ ਭਾਂਤ ਦਾ ਗਾਰਾ.... 
ਆਕੜ ਕਾਹਦੀ ਵੇ, ਹੁਣ  ਂਕ ਿਫਰੇਂ ਕੁਵਾਰਾ... ਆਕੜ ਕਾਹਦੀ

ਵੇ...

Punjabi Boliyan

Punjabi Boliyan

Punjabi Boliyan

Punjabi Boliyan

Punjabi Boliyan


Punjabi Boliyan

Punjabi Boliyan
ਬਾਰੀ ਬਰਸੀ ਖੱਟਣ ਗਿਆ ਸੀ *ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਛਾਪੇ .. ਸਹੁਰੇ ਘਰ ਕੁੰਢ ਕੱਢੀਏ * ਜੁੱਤੀ ਪਾਈਏ ਨਾ ਪੇਕੇ ਘਰ ਜਾ ਕੇ . ਹੋ ਸਹੁਰੇ ਘਰ ਕੁੰਢ ਕੱਢੀਏ

Note - If You Like this post please with your family members and friends also on social media network like facebook, twitter and whatsapp etc.

Comments

Popular posts from this blog

Punjabi Bujartan with Answer Pics

Bujhata in Punjabi