Posts

Showing posts from December, 2023

Chote Sahibzade History in Punjabi

Image
Chote Sahibzade History in Punjabi  - ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਦੇ ਨਾਲ ਰਹਿ ਕੇ ਵਿਛੜ ਗਏ ਸਨ ਅਤੇ ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਅਤੇ ਫਤਿਹ ਸਿੰਘ ਜਿਸ ਸਮੇਂ ਉਹਨਾਂ ਦੀ ਉਮਰ ਕੇਵਲ ਪੰਜ ਅਤੇ ਅੱਠ ਸਾਲ ਦੀ ਸੀ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਗੰਗੂ ਪੰਡਿਤ ਵੀ ਸੀ। ਜਦੋਂ ਗੰਗੂ ਨੇ ਮਾਤਾ ਗੁਜਰੀ ਅਤੇ ਬੱਚਿਆਂ ਨੂੰ ਦੁਖੀ ਦੇਖਿਆ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਗਿਆ ਰਸਤੇ ਵਿੱਚ ਜਦੋਂ ਗੰਗੂ ਨੂੰ ਪਤਾ ਲੱਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਬਹੁਤ ਸਾਰੀਆਂ ਮੋਹਰਾਂ ਹਨ ਤਾਂ ਉਸਦੇ ਮਨ ਵਿੱਚ ਲਾਲਚ ਆ ਗਿਆ। ਜਦੋਂ ਦੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਗੰਗੂ ਦੇ ਘਰ ਠਹਿਰੇ ਤਾਂ ਰਾਤ ਦੇ ਸਮੇਂ ਗੰਗੂ ਨੇ ਉਹ ਸੋਨੇ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਕਿ ਸੋਨੇ ਦੀਆਂ ਮੋਹਰਾਂ ਗਾਇਬ ਹਨ ਤਾਂ ਅੰਤਰਜਾਮੀ ਮਾਤਾ ਜੀ ਨੇ ਗੰਗੂ ਪੰਡਿਤ ਨੂੰ ਬੁਲਾ ਕੇ ਕਿਹਾ ਕਿ ਜੇਕਰ ਤੈਨੂੰ ਮੋਹਰਾਂ ਚਾਹੀਦੀਆਂ ਸਨ ਤਾਂ ਤੂੰ ਮੇਰੇ ਤੋਂ ਹੀ ਮੰਗ ਲੈਂਦਾ ਉਸਨੂੰ ਚਰਾਉਣ ਦੀ ਕੀ ਲੋੜ ਸੀ। ਜਦੋਂ ਗੰਗੂ ਦੀ ਚੋਰੀ ਪਕੜੀ ਗਈ ਤਾਂ ਉਸ ਨੇ ਗੁੱਸੇ ਵਿੱਚ ਮਾਤਾ ਜੀ ਨੂੰ ਬੁਰਾ ਭਲਾ ਕਿਹਾ ਅਤੇ ਕਹਿਣ ਲੱਗਾ ਕਿ ਮੈਂ ਤਾਂ ਤੁਹਾਨੂੰ ਆਪਣੇ ਘਰ ਵਿੱਚ ਆਸਰਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਮੈਂ ਹੁਣ ਤੁਹਾਡੀ ਸ਼ਿਕਾਇਤ ਜਾ ਕੇ ਸਰਕਾਰ ਨੂੰ ਕਰਦਾ