Punjabi Bujartan with Answer Pics
Punjabi Bujartan with Answer Pics
ਅੰਨੇ ਦੀ ਘਰਵਾਲੀ ਨੂ ਬੋਲਾ ਬੰਦਾ ਚੁਕ ਕੇ ਲੈ ਗਿਆ
ਤੇ ਗੂੰਗੇ ਬੰਦੇ ਨੇ ਉਸਨੂੰ ਦੇਖ ਲਿਆ
ਤੇ ਹੁਣ ਦੱਸੋ ਵੀ ਓਹ ਅੰਨੇ ਨੂ ਕਿਸ ਤਰਾਂ ਦੱਸੂ ਕਿ
ਤੇਰੀ ਘਰਵਾਲੀ ਨੂ ਬੋਲਾ ਚੁੱਕ ਕੇ ਲੈ ਗਿਆ ?
ਕਮੇਂਟ ਕਰੋ ਉੱਤਰ ?
ਉਹ ਕੇਹੜੀ ਚੀਜ਼ ਜੋ ਨਾਲੇ ਅੰਡੇ ਦਿੰਦੀ ਆ ਨਾਲੇ ਦੁਧ ?
ਦੋਸਤੋ ਦੱਸੋ ਭਲਾ ਫੇਰ
ਬਹੁਤ ਸਾਰੀਆਂ ਬੁਜਾਰਤਾਂ ਅਤੇ ਉਨ੍ਹਾਂ ਦੇ ਉੱਤਰ ਹੇਠਾਂ ਹਨ ਦੇਖੋ ਤੁਹਾਨੂੰ ਕਿੰਨੀਆਂ ਪਹੇਲੀਆਂ ਦੇ ਸਹੀ ਉੱਤਰ ਆਉਂਦੇ ਹਨ
Best Punjai paheliyan with answers and pictures 2020
Punjabi paheliyan with images
New Punjabi Paheliyan for example beeje rod jamme jhaaad
lagge nimbu khide anar .
ek dabbe vich batti dane
bujhan wale bade siyane bujharat
baat paava batoli paavan
baat nu laavan kunde paheli pic
dabbi meri bakri dabbi usdi chhaa
chal meri bakri kal wale thaa
16 dheeyan 4 juayai paheli pic
100 jaana langeya 1 jaane di paid .
do aar diya do par diya
dhiyan saahokaar diyan
baaga vich kaseeda kadn
aunde jande nu maardiyan
tali upr kabootar nache paheli with picture
chitti imarat booha koi naa pic paheli
Best Punjabi Bujaratan with pics 2020
Best Punjabi pics of Paheliyan bujartan ,
Very nice paheliyan thnx
ReplyDelete