Punjabi essay on Internet | ਇੰਟਰਨੇਟ ਤੇ ਲੇਖ

Punjabi essay on Internet | ਇੰਟਰਨੇਟ ਤੇ ਲੇਖ

ਹਾਲ ਹੀ ਚ ਵਰਲਡ ਵਾਈਡ ਵੈੱਬ ਮਤਲਬ ਇੰਟਰਨੈੱਟ ਨੂੰ ਤਿੰਨ ਦਹਾਕੇ ਪੂਰੇ ਹੋਏ ਹਨ ਲੱਗਭੱਗ ਤੀਹ ਸਾਲ ਪਹਿਲਾਂ ਇੰਟਰਨੈੱਟ ਦੀ ਮੌਜੂਦਾ ਰੂਪ ਰੇਖਾ ਟਿਮ ਬਰਨਰਜ਼ ਲੀ ਨੇ ਬਣਾਈ ਸੀ ਤੀਹ ਸਾਲ ਪਹਿਲਾਂ ਗਿਆਰਾਂ ਮਾਰਚ ਨੂੰ ਉਨ੍ਹਾਂ ਨੇ ਵੈੱਬ ਦੀ ਰੂਪ ਰੇਖਾ ਦੱਸਦੇ ਹੋਏ ਆਪਣਾ ਪਹਿਲਾ ਪੇਪਰ ਜਾਰੀ ਕੀਤਾ ਸੀ ਅੱਜ ਦੀ ਦੁਨੀਆਂ ਨੂੰ ਬਾਦਲ ਵਾਲੇ ਵਰਲਡ ਵਾਈਡ ਵੈੱਬ ਦੀ ਸ਼ੁਰੂਆਤ ਹੀ ਇੱਥੋਂ ਮੰਨੀ ਜਾਂਦੀ ਹੈ ।

ਨੌਜਵਾਨ ਸਾਫਟਵੇਅਰ ਇੰਜੀਨੀਅਰ ਦੇ ਰੂਪ ਚ ਬਰਨਰ ਦੀ ਨੇ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਦਾ ਵਿਚਾਰ ਦਿੱਤਾ ਸੀ ।

ਐੱਚ ਡੀ ਟੀ ਵੀ ਅਤੇ ਇੰਟਰਨੈੱਟ ਲਈ ਦੂਸਰੀਆਂ ਬੁਨਿਆਦੀ ਚੀਜ਼ਾਂ ਨੂੰ ਲੀ ਨੇ ਸਰਨਾ ਚ ਕੰਮ ਕਰਦੇ ਹੋਏ ਉੱਨੀ ਸੌ ਨੂੰ ਨਵੇਂ ਚ ਤਿਆਰ ਕੀਤਾ ਕੁੱਝ ਲੋਕ ਇੰਟਰਨੈੱਟ ਦੀ ਅਸਲ ਸ਼ੁਰੂਆਤ ਧੋਨੀ ਸੌ ਨੱਬੇ ਨੂੰ ਵੀ ਬਣਦੇ ਹਨ ਜਦੋਂ ਉਨ੍ਹਾਂ ਨੇ ਪਹਿਲਾ ਵੈੱਬ ਬਰਾਊਜ਼ਰ ਲਾਂਚ ਕੀਤਾ ਸੀ ।

ਬਰਨਰ ਸ਼ਾਲੀ ਮੰਨਦੇ ਹਨ ਕਿ ਬਾਬਰ ਨੇ ਇੱਕ ਮੌਕਾ ਬਣਾਇਆ ਹੈ ਲੋਕਾਂ ਦੀ ਜ਼ਿੰਦਗੀ ਆਸਾਨ ਕੀਤੀ ਹੈ ਤੇ ਬੰਦਿਆਂ ਨੂੰ ਆਵਾਜ਼ ਦਿੱਤੀ ਹੈ ਪਰ ਉਹ ਇਹ ਚਿੰਤਾ ਵੀ ਜ਼ਾਹਿਰ ਕਰਦੇ ਹਨ ਕਿ ਇਸ ਨੇ ਹੈਕਿੰਗ ਕਰਕੇ ਘਪਲੇਬਾਜ਼ਾਂ ਲਈ ਵੀ ਮੌਕਾ ਬਣਾਇਆ ਹੈ ਨਫਰਤ ਫੈਲਾਉਣ ਵਾਲਿਆਂ ਨੂੰ ਕੀ ਆਵਾਜ਼ ਦਿੱਤੀ ਹੈ ਅਤੇ ਹਰ ਤਰ੍ਹਾਂ ਦੇ ਅਪਰਾਧ ਕਰਨੇ ਆਸਾਨ ਬਣਾਏ ਹਨ ।


Comments

Popular posts from this blog

Punjabi Bujartan with Answer Pics

Bujhata in Punjabi