ਫਿਟੇ ਮੂੰਹ ਉਸ ਵੱਡੀ ਦਾ

ਫਿਟੇ ਮੂੰਹ ਉਸ ਵੱਡੀ ਦਾ
ਜਿਸ ਵੱਖ - ਵੱਖ ਕਰਾਇਆ
ਸਾਬਾਸ ਉਸ ਛੋਟੀ ਦਾ
ਜਿਸ ਵਿਛੜਿਆਂ ਤਾਈਂ ਮਿਲਾਇਆ।

Ans .
ਕੈਂਚੀ ਤੇ ਸੂਈ 

Comments

Popular posts from this blog

Punjabi Bujartan with Answer Pics

Bujhata in Punjabi