Mazedar Punjabi Chutkule

Mazedar Punjabi Chutkule

ਇੱਕ ਬੱਚੇ ਨੂੰ ਦੰਦ ਚ ਦਰਦ ਹੋਣ ਲੱਗਾ ਤਾਂ ਉਸ ਦਾ ਪਿਤਾ ਉਸ ਨੂੰ ਡੈਂਟਿਸਟ ਕੋਲ ਲੈ ਗਿਆ ਚੈੱਕ ਅੱਪ ਤੋਂ ਬਾਅਦ ਉਸ ਨੇ ਦੱਸਿਆ ਕਿ ਦਰਜ ਕੀਤਾ ਹੈ ਜਿਸ ਨੂੰ ਭਰਨਾ ਪਵੇਗਾ ਦਵਾਈ ਨਾਲ ਦਰਦ ਠੀਕ ਹੋਣ ਤੇ ਡੈਂਟਿਸਟ ਨੇ ਪੁੱਛਿਆ ਖੋੜ ਚ ਕੀ ਭਰ ਦੇਵਾਂ ਚਾਂਦੀ ਜਾਂ ਬੱਚੇ ਨੇ ਵਿਚਕਾਰ ਹੀ ਟੋਕਿਆ ਜਿ ਚਾਕਲੇਟ

ਮੋਹਨ ਯਾਰ ਬੜੀ ਮੁਸ਼ਕਿਲ ਚ ਫੱਸ ਗਿਆ ਹਾਂ ਇਸ ਵਾਰ ਵੀ ਫੇਲ੍ਹ ਹੋ ਗਿਆ ਹਾਂ ਡੈਡੀ ਨੂੰ ਚਿੱਠੀ ਚ ਕੀ ਲਿਖਾਂ ਸੋਹਨ ਬੱਸ ਇਨ੍ਹਾਂ ਲੇਖ ਦੇ ਹੋ ਕੇ ਕੋਈ ਨਵੀਂ ਘਟਨਾ ਨਹੀਂ ਹੋਈ ਇਤਿਹਾਸ ਆਪਣੇ ਆਪ ਨੂੰ ਦੋਹਰਾ ਰਿਹਾ ਹੈ ਉਹ ਸਭ ਸਮਝ ਜਾਣਗੇ


ਮੇਰੇ ਪਿਤਾ ਜੀ ਬਹੁਤ ਦਿਆਲੂ ਹਨ ਹਰ ਰੋਜ਼ ਸੈਂਕੜੇ ਲੋਕਾਂ ਨੂੰ ਖਾਣਾ ਖਵਾਉਂਦੇ ਹਨ ਮੁਰਾਰੀ ਨੇ ਕਿਹਾ

ਕ੍ਰਿਸ਼ਨ ਕੀ ਉਹ ਬਹੁਤ ਵੱਡੇ ਦਾਨਵੀਰ ਹਨ ਮੁਰਾਰੀ ਨਹੀਂ ਨਗਰ ਦੇ ਸਭ ਤੋਂ ਵੱਡੇ ਹੋਟਲ ਚ ਵੇਟਰ ਹਨ

ਫੁੱਟਬਾਲ ਟੀਮ ਦੇ ਮੈਨੇਜਰ ਸੰਤੋਸ਼ ਨੂੰ ਅੱਜ ਤੂੰ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ
ਸੰਤੋਸ਼ ਨਹੀਂ ਸਰ ਅੱਜ ਤਾਂ ਮੈਂ ਬਹੁਤ ਖਰਾਬ ਖੇਡੇ ਅਤੇ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ
ਮੈਨੇਜਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੂੰ ਆਪਣੀ ਟੀਮ ਲਈ ਨਹੀਂ ਸਗੋਂ ਦੂਜੀ ਟੀਮ ਲਈ ਚੰਗਾ ਖੇਡਿਆ

ਟੀਚਰ ਮੈਨੂੰ ਕੋਈ ਛੇ ਫਲਾਂ ਦੇ ਨਾਂ ਦੱਸੋ
ਮੈਨੂੰ ਮੈਡਮ ਤਨ ਸੇਵਾ ਅਤੇ ਤਿੰਨ ਕੇਲੇ

ਪੱਪੂ ਪਾਪਾ ਤੁਸੀਂ ਕਿੰਨੇ ਪੜ੍ਹੇ ਹੋ ਪਾਪਾ ਵੀ ਬਿ ਏ ਪਾਪਾ ਤੁਸੀਂ ਦੋ ਹੀ ਅੱਖਰ ਪੜ੍ਹੇ ਹੋ ਅਤੇ ਉਹ ਵੀ ਉਲਟੀ

ਬੈਰਿਸਟਰ ਸਾਹਿਬ ਨੇ ਇੱਕ ਗਵਾਹ ਤੋਂ ਇਕ ਮ੍ਰਿਤਕ ਵਿਅਕਤੀ ਦੇ ਚਰਿੱਤਰ ਬਾਰੇ ਸਵਾਲ ਕੀਤਾ ਗਵਾਹ ਬਿਆਨ ਕਰਨ ਲੱਗਾ ਉਹ ਵਿਅਕਤੀ ਬੇਕਸੂਰ ਸੀ ਉਸਦੇ ਸਾਰੇ ਮਿਲਣ ਵਾਲੇ ਉਸ ਨੂੰ ਚਾਹੁੰਦੇ ਸਨ ਅਤੇ ਆਦਰ ਦੀ ਨਜ਼ਰ ਨਾਲ ਦੇਖਦੇ ਸਨ ਉਸ ਦੇ ਵਿਚਾਰ ਅਤੇ ਕੰਮ ਪਵਿੱਤਰ ਸਨ .

ਜੱਜ ਨੇ ਗਵਾਹ ਨੂੰ ਟੋਕ ਕੇ ਪੁੱਛਿਆ ਤੈਨੂੰ ਇਹ ਸਭ ਕਿਵੇਂ ਪਤਾ ਲੱਗਾ ਹਜ਼ੂਰ ਇਹ ਸਾਰਾ ਉਸ ਦੀ ਸਮਾਧੀ ਤੇ ਲਿਖਿਆ ਹੈ ਜਵਾਬ ਮਿਲਿਆ

Comments

Popular posts from this blog

Punjabi Bujartan with Answer Pics

Bujhata in Punjabi